Tuesday, 16 August 2016

हीर - Heer (Jab Tak Hai Jaan, Harshdeep Kaur)

Movie/Album: जब तक है जान (2012)
Music By: ए.आर.रहमान
Lyrics By: गुलज़ार
Performed By: हर्षदीप कौर

हीर हीर ना आँखों अड़ियो 
मैं ते साहेबा होई
घोड़ी ले के आवे लै जाए
हो मैनू लै जाए मिर्ज़ा कोई 

ओहदे जे ही मैं, ते ओह मेरे वरगा
हंसदा-ए सजर-सवेरे वरगा
अन्खां बंद कर लै ते
ठन्डे हनेरे वरगा
ओहदे जे ही मैं, ते ओह मेरे मिर्ज़ा वरगा
हीर हीर ना...

नाल नाल टुर ना ते विथ रखणा
हद रख लेणा विच दिल रखणा
छाँवे-छाँवे पावे असी तेरी
पर छाँवे टुर ना
ओहदे जे ही मैं ते ओ मिर्ज़ा मेरे वरगा
हीर हीर ना...
, , , , , ,

1 comment:


  1. ਤੱਤੀਆਂ ਤਵੀਆਂ ਵੀ ਇਸ਼ਕ ਸਾਡਾ
    ਜਾਲਮ ਦੀਆਂ ਰੰਬੀਆਂ ਵੀ ਇਸ਼ਕ ਸਾਡਾ
    ਚੜਖੜੀਆਂ ਵੀ ਇਸ਼ਕ ਸਾਡਾ
    ਗੜੀ ਚਮਕੌਰ ਦੀ ਵੀ ਇਸ਼ਕ ਸਾਡਾ
    ਸਰਹੰਦ ਦੀਆਂ ਕੰਧਾਂ ਵੀ ਇਸ਼ਕ ਸਾਡਾ
    ਸੀਸ ਤਲੀ ਤੇ ਵੀ ਇਸ਼ਕ ਸਾਡਾ
    ਬੰਦ ਬੰਦ ਵੀ ਇਸ਼ਕ ਸਾਡਾ
    ਟੋਟੇ ਪੁੱਤਾਂ ਦੇ ਗਲਾਂ ਚ ਹਾਰ ਇਸ਼ਕ ਸਾਡਾ
    ਕੌਣ ਕਹਿੰਦਾ ਅਸੀਂ ਇਸ਼ਕ ਨਹੀਂ ਕਰਦੇ
    ਸਾਡਾ ਇਸ਼ਕ ਕਰਨ ਦਾ ਢੰਗ ਵੱਖਰਾ

    ReplyDelete